skip to content

Last Updated: June 9, 2026

Dainik Savera Times Logo

Barnala News : ਬਰਨਾਲਾ Police ਨੇ ਸੁਲਝਾਇਆ ਚੋਰੀ ਦਾ ਮਾਮਲਾ,3ਜਣਿਆ ਨੂੰ ਚੋਰੀ ਕੀਤੇ ਗਹਿਣੇ ਤੇ ਨਕਦੀ ਸਣੇ ਕੀਤਾ ਕਾਬੂ

10 months पहले

Barnala News : ਬਰਨਾਲਾ Police ਨੇ ਸੁਲਝਾਇਆ ਚੋਰੀ ਦਾ ਮਾਮਲਾ,3ਜਣਿਆ ਨੂੰ ਚੋਰੀ ਕੀਤੇ ਗਹਿਣੇ ਤੇ ਨਕਦੀ ਸਣੇ ਕੀਤਾ ਕਾਬੂ

Barnala News :ਬਰਨਾਲਾ ਪੁਲਿਸ ਨੇ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਚੋਰੀ ਕੀਤੇ ਗਹਿਣਿਆਂ ਅਤੇ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਅਪਰਾਧਕ ਤੱਤਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

खबरें और भी हैं...

Copyright © 2026 Dainik Savera Times. All rights reserved.