skip to content

BREAKING : ਬਾਰਾਮਤੀ ਜਹਾਜ਼ ਹਾਦਸਾ: ਸਿਖਲਾਈ ਜਹਾਜ਼ ਕਰੈਸ਼, ਪਾਇਲਟ ਵਾਲ-ਵਾਲ ਬਚਿਆ

ਮਹਾਰਾਸ਼ਟਰ ਦੇ ਬਾਰਾਮਤੀ ਇਲਾਕੇ ਤੋਂ ਇੱਕ ਵੱਡੀ ਹਵਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ Baramati ਦੇ ਨਜ਼ਦੀਕ ਉਸ ਵੇਲੇ ਵਾਪਰੀ ਜਦੋਂ ਇੱਕ ਟ੍ਰੇਨਿੰਗ ਫਲਾਈਟ ਰੁਟੀਨ ਅਭਿਆਸ ‘ਤੇ ਸੀ। ਹਾਦਸੇ ਵਿੱਚ ਪਾਇਲਟ ਵਾਲ-ਵਾਲ ਬਚ ਗਿਆ ਹੈ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਟਲ ਗਿਆ। ਟ੍ਰੇਨਿੰਗ ਫਲਾਈਟ ਦੌਰਾਨ ਵਾਪਰੀ ਘਟਨਾ ਜਾਣਕਾਰੀ … Continue reading BREAKING : ਬਾਰਾਮਤੀ ਜਹਾਜ਼ ਹਾਦਸਾ: ਸਿਖਲਾਈ ਜਹਾਜ਼ ਕਰੈਸ਼, ਪਾਇਲਟ ਵਾਲ-ਵਾਲ ਬਚਿਆ