skip to content

ਗਾਜ਼ੀਆਬਾਦ: ਤਨਖਾਹ ਅਤੇ ਛੁੱਟੀ ਨਾ ਮਿਲਣ ਕਾਰਨ ਬੈਂਕ ਮੈਨੇਜਰ ਨੂੰ ਮਾਰੀ ਗੋਲੀ , ਦੋ ਸੁਰੱਖਿਆ ਗਾਰਡ ਗ੍ਰਿਫ਼ਤਾਰ

ਗਾਜ਼ੀਆਬਾਦ ਦੇ ਲੋਨੀ ਬਾਰਡਰ ਪੁਲਸ ਥਾਣੇ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਸੋਮਵਾਰ ਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਲੋਨੀ ਬਰਾਂਚ ਦੇ ਮੈਨੇਜਰ ਅਭਿਸ਼ੇਕ ਕੁਮਾਰ (34) ਨੂੰ ਉਸਦੇ ਆਪਣੇ ਸੁਰੱਖਿਆ ਗਾਰਡ ਰਵਿੰਦਰ ਹੁੱਡਾ (50) ਅਤੇ ਉਸਦੇ ਸਾਥੀ ਸ਼ਿਸ਼ੂਪਾਲ (57) ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਦੇ ਬਿਆਨ ਮੁਤਾਬਕ, ਦੋਸ਼ੀਆਂ ਨੇ ਮੈਨੇਜਰ … Continue reading ਗਾਜ਼ੀਆਬਾਦ: ਤਨਖਾਹ ਅਤੇ ਛੁੱਟੀ ਨਾ ਮਿਲਣ ਕਾਰਨ ਬੈਂਕ ਮੈਨੇਜਰ ਨੂੰ ਮਾਰੀ ਗੋਲੀ , ਦੋ ਸੁਰੱਖਿਆ ਗਾਰਡ ਗ੍ਰਿਫ਼ਤਾਰ