skip to content

ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.25% ‘ਤੇ ਬਰਕਰਾਰ ਰੱਖੀ, ਅਰਥਵਿਵਸਥਾ ਨੂੰ ਲੈ ਕੇ ਅਣਿਸ਼ਚਿਤਤਾ ਜਾਰੀ

Bank of Canada ਨੇ ਆਪਣੀ ਮੁੱਖ ਵਿਆਜ ਦਰ 2.25 ਫੀਸਦੀ ‘ਤੇ ਹੀ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਇਹ ਲਗਾਤਾਰ ਪੰਜਵੀਂ ਮੀਟਿੰਗ ਹੈ ਜਿੱਥੇ ਬੈਂਕ ਨੇ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਬੈਂਕ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕੈਨੇਡਾ ਦੀ ਅਰਥਵਿਵਸਥਾ ਹੌਲੀ ਵਿਕਾਸ ਦਰ ਅਤੇ ਮਹਿੰਗਾਈ ਦੇ ਦਬਾਅ ਦਰਮਿਆਨ ਸੰਤੁਲਨ ਬਣਾਉਣ ਦੀ … Continue reading ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.25% ‘ਤੇ ਬਰਕਰਾਰ ਰੱਖੀ, ਅਰਥਵਿਵਸਥਾ ਨੂੰ ਲੈ ਕੇ ਅਣਿਸ਼ਚਿਤਤਾ ਜਾਰੀ