Site icon Dainik Savera Punjab

BREAKING : ਮਾਂ ਬੰਗਲਾਮੁਖੀ ਮੰਦਰ ਨੇੜੇ ਵਾਪਰਿਆ ਵੱਡਾ ਦਸਾ ; ਨਾਲੇ ‘ਚ ਰੁੜ੍ਹੀ ਕਾਰ ; 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ

Banglamukhi Temple Accident : ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ਵਿੱਚ ਸਥਿਤ ਨਾਲਖੇੜਾ ਵਿਖੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਭਾਰੀ ਮੀਂਹ ਕਾਰਨ ਕਾਰ ਪਾਣੀ ਨਾਲ ਭਰੇ ਨਾਲੇ ਵਿੱਚ ਰੁੜ੍ਹ ਗਈ, ਜਿਸ ਕਾਰਨ ਤਿੰਨ ਬੱਚਿਆਂ ਅਤੇ ਦੋ ਔਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਦਿਲੀਪ ਕੁਮਾਰ ਸੋਨੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

Exit mobile version