skip to content

ਝਾੜੂ ਨਾਲ ਬਣਦੀ ਹੈ ਬੰਗਲਾਦੇਸ਼ ਦੀ ਅਨੋਖੀ ਰੋਟੀ, ਤਵੇ ‘ਤੇ ਫੁੱਲ ਕੇ ਬਣ ਜਾਂਦੀ ਹੈ ਗੁਬਾਰੇ ਵਰਗੀ

ਦੁਨੀਆ ਭਰ ਵਿੱਚ ਖਾਣ-ਪੀਣ ਦੀਆਂ ਕਈ ਅਨੋਖੀਆਂ ਪਰੰਪਰਾਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਬੰਗਲਾਦੇਸ਼ ਦੀ ਮਸ਼ਹੂਰ ਬਰੁਨ ਰੋਟੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਰੋਟੀ ਨੂੰ ਬਣਾਉਣ ਦਾ ਤਰੀਕਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਝਾੜੂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ … Continue reading ਝਾੜੂ ਨਾਲ ਬਣਦੀ ਹੈ ਬੰਗਲਾਦੇਸ਼ ਦੀ ਅਨੋਖੀ ਰੋਟੀ, ਤਵੇ ‘ਤੇ ਫੁੱਲ ਕੇ ਬਣ ਜਾਂਦੀ ਹੈ ਗੁਬਾਰੇ ਵਰਗੀ