skip to content

BREAKING : ਬੰਗਲਾਦੇਸ਼ ‘ਚ ਵਾਪਰੀ ਦੁਖਦਾਈ ਘਟਨਾ : ਰਿਜ਼ੋਰਟ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ, 9 ਜ਼ਖ਼ਮੀ

Bangladesh Resort Fire Accident : ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਜ਼ਿਲ੍ਹੇ ਵਿੱਚ ਸਮੁੰਦਰੀ ਕੰਢੇ ਸਥਿਤ ਇੱਕ ਰਿਜ਼ੋਰਟ ਵਿੱਚ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਉਖੀਆ ਥਾਣੇ ਦੇ ਮੁਖੀ ਮੁਹੰਮਦ ਅਤੀਕੁਰ ਰਹਿਮਾਨ ਮਜੂਮਦਾਰ ਨੇ ਦੱਸਿਆ ਕਿ ਅੱਗ ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਕੌਕਸ ਬਾਜ਼ਾਰ ਦੇ … Continue reading BREAKING : ਬੰਗਲਾਦੇਸ਼ ‘ਚ ਵਾਪਰੀ ਦੁਖਦਾਈ ਘਟਨਾ : ਰਿਜ਼ੋਰਟ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ, 9 ਜ਼ਖ਼ਮੀ