skip to content

breaking: ਬਲਵਿੰਦਰ ਭੂੰਦੜ ਬਣਣਗੇ ਅਕਾਲੀ ਦਲ ਦੇ ਸੁਪਰ CM”—ਸੁਖਬੀਰ ਬਾਦਲ ਦਾ ਧਮਾਕੇਦਾਰ ਐਲਾਨ

ਪੰਜਾਬ ਡੈਸਕ (ਦੈਨਿਕ ਸਵੇਰਾ): ਮਾਨਸਾ ਦੇ ਸਰਦੂਲਗੜ੍ਹ ਵਿੱਚ ਹੋਈ ਅਕਾਲੀ ਦਲ ਦੀ ‘ਪੰਜਾਬ ਬਚਾਓ ਰੈਲੀ’ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਬਲਵਿੰਦਰ ਸਿੰਘ ਭੂੰਦੜ ਨੂੰ “ਸੁਪਰ CM” ਵਜੋਂ ਅੱਗੇ ਕਰੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਰੇ ਮਹੱਤਵਪੂਰਨ ਐਲਾਨ ਭੂੰਦੜ ਹੀ ਕਰਨਗੇ।   ਗੁਰਦਾਸਪੁਰ ’ਚ ਸੁਨਿਆਰੇ ਦੇ ਘਰ … Continue reading breaking: ਬਲਵਿੰਦਰ ਭੂੰਦੜ ਬਣਣਗੇ ਅਕਾਲੀ ਦਲ ਦੇ ਸੁਪਰ CM”—ਸੁਖਬੀਰ ਬਾਦਲ ਦਾ ਧਮਾਕੇਦਾਰ ਐਲਾਨ