skip to content

ਤਾਰਕ ਮਹਿਤਾ ਸ਼ੋਅ ‘ਚ ਬਾਘਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੇ ਪਿਤਾ ਨਹੀ ਰਹੇ

ਨਵੀਂ ਦਿੱਲੀ: ਸੀਨੀਅਰ ਗੁਜਰਾਤੀ ਅਦਾਕਾਰ ਅਤੇ ਥੀਏਟਰ ਕਲਾਕਾਰ ਅਰਵਿੰਦ ਵੇਕਾਰੀਆ ਦਾ ਦੇਹਾਂਤ ਹੋ ਗਿਆ ਹੈ। ਉਹ ਪ੍ਰਸਿੱਧ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਬਾਘਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਤਨਮਯ ਵੇਕਾਰੀਆ ਦੇ ਪਿਤਾ ਸਨ। ਅਰਵਿੰਦ ਵੇਕਾਰੀਆ ਗੁਜਰਾਤੀ ਥੀਏਟਰ ਦੀ ਇੱਕ ਮਾਣਯੋਗ ਸ਼ਖਸੀਅਤ ਸਨ। ਉਨ੍ਹਾਂ ਨੇ ਅਦਾਕਾਰ ਅਤੇ ਨਿਰਦੇਸ਼ਕ ਵਜੋਂ ਲੰਬੇ ਸਮੇਂ ਤੱਕ ਕੰਮ … Continue reading ਤਾਰਕ ਮਹਿਤਾ ਸ਼ੋਅ ‘ਚ ਬਾਘਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੇ ਪਿਤਾ ਨਹੀ ਰਹੇ