skip to content

ਬਦਰੀਨਾਥ ਮੰਦਰ ਭੇਟ ਚੋਰੀ ਮਾਮਲਾ: ਮੁਅੱਤਲ ਪ੍ਰਮੋਦ ਨੌਟਿਆਲ ਖ਼ਿਲਾਫ਼ FIR ਦਰਜ, ਸਰਕਾਰ ਨੇ ਬਿਠਾਈ ਉੱਚ ਪੱਧਰੀ ਜਾਂਚ ਕਮੇਟੀ

ਉੱਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਧਾਮ ਵਿੱਚ ਭੇਟ ਅਤੇ ਦਾਨ ਨਾਲ ਜੁੜੇ ਕਥਿਤ ਗ਼ਬਨ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (BKTC) ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਅੱਤਲ ਨਿੱਜੀ ਸਹਾਇਕ ਪ੍ਰਮੋਦ ਨੌਟਿਆਲ ਵਿਰੁੱਧ ਬਦਰੀਨਾਥ ਪੁਲਿਸ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਸਰਕਾਰ ਨੇ ਉੱਚ ਪੱਧਰੀ … Continue reading ਬਦਰੀਨਾਥ ਮੰਦਰ ਭੇਟ ਚੋਰੀ ਮਾਮਲਾ: ਮੁਅੱਤਲ ਪ੍ਰਮੋਦ ਨੌਟਿਆਲ ਖ਼ਿਲਾਫ਼ FIR ਦਰਜ, ਸਰਕਾਰ ਨੇ ਬਿਠਾਈ ਉੱਚ ਪੱਧਰੀ ਜਾਂਚ ਕਮੇਟੀ