skip to content

ਆਜ਼ਮਗੜ੍ਹ ‘ਚ ਵਿਅਕਤੀ ਨੇ ਪਤਨੀ-ਪੁੱਤਰ ਸਮੇਤ ਦੋ ਪੁਜਾਰੀਆਂ ਨੂੰ ਮਾਰੀ ਗੋਲੀ ; ਪੁਲਿਸ ਨੇ ਮੁਲਜ਼ਮ ਨੂੰ ਇਨਕਾਊਂਟਰ ‘ਚ ਕੀਤਾ ਢੇਰ

Azamgarh Encounter : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਇੱਕ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਦੇਰ ਰਾਤ, ਅਹਰੌਲਾ ਥਾਣੇ ਅਧੀਨ ਪੈਂਦੇ ਸ਼ੰਭੂਪੁਰ ਪਿੰਡ ਵਿੱਚ ਅਰਵਿੰਦ ਨਾਮਕ ਵਿਅਕਤੀ ਨੇ ਆਪਣੀ ਪਤਨੀ, ਇੱਕ ਪੁੱਤਰ ਅਤੇ ਦੋ ਪੁਜਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਿਪੋਰਟਾਂ ਅਨੁਸਾਰ, ਮੁਲਜ਼ਮ ਨੇ ਆਪਣੇ ਆਪ ਨੂੰ ਆਪਣੇ ਤਿੰਨ ਬੱਚਿਆਂ ਸਮੇਤ ਇੱਕ … Continue reading ਆਜ਼ਮਗੜ੍ਹ ‘ਚ ਵਿਅਕਤੀ ਨੇ ਪਤਨੀ-ਪੁੱਤਰ ਸਮੇਤ ਦੋ ਪੁਜਾਰੀਆਂ ਨੂੰ ਮਾਰੀ ਗੋਲੀ ; ਪੁਲਿਸ ਨੇ ਮੁਲਜ਼ਮ ਨੂੰ ਇਨਕਾਊਂਟਰ ‘ਚ ਕੀਤਾ ਢੇਰ