skip to content

ਅੰਮ੍ਰਿਤਸਰ ‘ਚ ਅੱਜ ਨਹੀਂ ਚੱਲਣਗੇ ਆਟੋ ਤੇ ਈ-ਰਿਕਸ਼ਾ ; ਡਰਾਈਵਰਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ

ਪੰਜਾਬ ਡੈਸਕ : ਅੰਮ੍ਰਿਤਸਰ ਵਿੱਚ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੇ ਅੱਜ ਐਤਵਾਰ ਸਵੇਰੇ ਅਣ-ਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਕਾਰਨ ਸ਼ਹਿਰ ਦੇ ਕਈ ਮੁੱਖ ਖੇਤਰਾਂ ਵਿੱਚ ਜਨਤਕ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਡਰਾਈਵਰ ਯੂਨੀਅਨਾਂ ਦਾ ਕਹਿਣਾ ਹੈ ਕਿ, ਲਗਾਤਾਰ ਵਧਦੀ ਰਹਿਣ-ਸਹਿਣ ਦੀ ਲਾਗਤ ਨੂੰ ਦੇਖਦੇ ਹੋਏ, ਮੌਜੂਦਾ ਕਿਰਾਏ ਹੁਣ ਉਨ੍ਹਾਂ ਲਈ ਵਿੱਤੀ ਤੌਰ … Continue reading ਅੰਮ੍ਰਿਤਸਰ ‘ਚ ਅੱਜ ਨਹੀਂ ਚੱਲਣਗੇ ਆਟੋ ਤੇ ਈ-ਰਿਕਸ਼ਾ ; ਡਰਾਈਵਰਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ