Punjab News
Punjab News

Australia Deportation : ਸਟੀਵਨ ਸਿੰਘ ਅਤੇ ਅਮਨਦੀਪ ਕੌਰ 2009 ਵਿੱਚ ਆਸਟ੍ਰੇਲੀਆ ਆਏ ਸਨ। ਹੁਣ ਜੋੜੇ ਦੇ 12 ਸਾਲਾਂ ਪੁੱਤ ਅਭਿਜੋਤ, ਜੋ ਆਸਟ੍ਰੇਲੀਆ ਦਾ ਨਾਗਰਿਕ ਹੈ, ਨੂੰ ਵੀ ਵਾਪਸ ਜਾਣਾ ਪਵੇਗਾ।
ਇਹ ਪਰਿਵਾਰ ਕਈ ਸਾਲਾਂ ਤੋਂ ਆਰਜ਼ੀ ਵੀਜ਼ਿਆਂ ‘ਤੇ ਰਹਿ ਰਿਹਾ ਸੀ, ਪਰ ਪੱਕੇ ਹੋਣ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣ ਕਾਰਨ ਹੁਣ ਪਰਿਵਾਰ ਨੂੰ ਨਵੰਬਰ ਮਹੀਨੇ ਤੱਕ ਆਸਟ੍ਰੇਲੀਆ ਛੱਡਣਾ ਪਵੇਗਾ।