skip to content

ਪੰਜਾਬ ‘ਚ ਦੋ ਗੱਡੀਆਂ ‘ਚ ਆਏ ਹਮਲਾਵਰ, ਲੋਹੇ ਦੀ ਰਾਡ ਨਾਲ ਪੁਲਿਸ ਮੁਲਾਜ਼ਮ ਦਾ ਕਰ ਦਿੱਤਾ ਕਤਲ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਥਾਣਾ ਰਾਜਾਸਾਂਸੀ ਦੇ ਅਧੀਨ ਪਿੰਡ ਜਗਦੇਵ ਕਲਾਂ ਵਿੱਚ ਘਰੇਲੂ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ, ਜਿੱਥੇ ਪਿੰਡ ਦੇ ਕੁਝ ਲੋਕਾਂ ਨੇ ਘਰ ‘ਤੇ ਹਮਲਾ ਕਰਕੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। … Continue reading ਪੰਜਾਬ ‘ਚ ਦੋ ਗੱਡੀਆਂ ‘ਚ ਆਏ ਹਮਲਾਵਰ, ਲੋਹੇ ਦੀ ਰਾਡ ਨਾਲ ਪੁਲਿਸ ਮੁਲਾਜ਼ਮ ਦਾ ਕਰ ਦਿੱਤਾ ਕਤਲ