skip to content

ਓਮਾਨ ਤੱਟ ਨੇੜੇ ਜਹਾਜ਼ ‘ਤੇ ਹਮਲਾ: ਦੋ ਭਾਰਤੀ ਮਲਾਹਾਂ ਦੀ ਮੌਤ, ਇੱਕ ਲਾਪਤਾ

ਮੱਧ ਪੂਰਬ ਵਿੱਚ ਵਧਦੇ ਤਣਾਅ ਦਰਮਿਆਨ ਓਮਾਨ ਦੇ ਤੱਟ ਨੇੜੇ ਪਲਾਊ-ਝੰਡਾਧਾਰੀ ਤੇਲ ਜਹਾਜ਼ MT Settebello ‘ਤੇ ਹੋਏ ਹਮਲੇ ਵਿੱਚ ਦੋ ਭਾਰਤੀ ਮਲਾਹਾਂ ਦੀ ਮੌਤ ਹੋ ਗਈ, ਜਦਕਿ ਇੱਕ ਮੁੱਖ ਇੰਜੀਨੀਅਰ ਅਜੇ ਵੀ ਲਾਪਤਾ ਹੈ। ਜਹਾਜ਼ ‘ਤੇ ਸਵਾਰ 24 ਭਾਰਤੀ ਕਰੂ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਭਾਰਤ ਸਰਕਾਰ ਨੇ ਇਸ ਘਟਨਾ ‘ਤੇ … Continue reading ਓਮਾਨ ਤੱਟ ਨੇੜੇ ਜਹਾਜ਼ ‘ਤੇ ਹਮਲਾ: ਦੋ ਭਾਰਤੀ ਮਲਾਹਾਂ ਦੀ ਮੌਤ, ਇੱਕ ਲਾਪਤਾ