Site icon Dainik Savera Punjab

ਓਮਾਨ ਤੱਟ ਨੇੜੇ ਜਹਾਜ਼ ‘ਤੇ ਹਮਲਾ: ਦੋ ਭਾਰਤੀ ਮਲਾਹਾਂ ਦੀ ਮੌਤ, ਇੱਕ ਲਾਪਤਾ

Attack on ship off Oman coast: Two Indian sailors killed, one missing

ਮੱਧ ਪੂਰਬ ਵਿੱਚ ਵਧਦੇ ਤਣਾਅ ਦਰਮਿਆਨ ਓਮਾਨ ਦੇ ਤੱਟ ਨੇੜੇ ਪਲਾਊ-ਝੰਡਾਧਾਰੀ ਤੇਲ ਜਹਾਜ਼ MT Settebello ‘ਤੇ ਹੋਏ ਹਮਲੇ ਵਿੱਚ ਦੋ ਭਾਰਤੀ ਮਲਾਹਾਂ ਦੀ ਮੌਤ ਹੋ ਗਈ, ਜਦਕਿ ਇੱਕ ਮੁੱਖ ਇੰਜੀਨੀਅਰ ਅਜੇ ਵੀ ਲਾਪਤਾ ਹੈ। ਜਹਾਜ਼ ‘ਤੇ ਸਵਾਰ 24 ਭਾਰਤੀ ਕਰੂ ਮੈਂਬਰਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਭਾਰਤ ਸਰਕਾਰ ਨੇ ਇਸ ਘਟਨਾ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਨਵੀਂ ਦਿੱਲੀ ਵਿੱਚ ਅਮਰੀਕੀ ਰਾਜਨਾਇਕ ਨੂੰ ਤਲਬ ਕਰਕੇ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਢਾਂਚਿਆਂ ‘ਤੇ ਹਮਲੇ ਰੋਕਣ ਦੀ ਮੰਗ ਕੀਤੀ ਹੈ।

BREAKING : ਗੁਰੂ ਰੰਧਾਵਾ ਦੇ ਜਿਮ ‘ਤੇ ਤੜਕੇ ਫਾਇਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਅਮਰੀਕੀ ਫੌਜ ਦਾ ਕਹਿਣਾ ਹੈ ਕਿ ਜਹਾਜ਼ ਕਥਿਤ ਤੌਰ ‘ਤੇ ਈਰਾਨੀ ਤੇਲ ਦੀ ਢੁਆਈ ਕਰ ਰਿਹਾ ਸੀ ਅਤੇ ਚੇਤਾਵਨੀਆਂ ਨਾ ਮੰਨਣ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਲਾਪਤਾ ਭਾਰਤੀ ਇੰਜੀਨੀਅਰ ਦੀ ਭਾਲ ਲਈ ਓਮਾਨੀ ਅਧਿਕਾਰੀਆਂ ਵੱਲੋਂ ਬਚਾਅ ਮੁਹਿੰਮ ਜਾਰੀ ਹੈ।

ਇੰਤਜ਼ਾਰ ਖਤਮ! ਬਿੱਗ ਬੌਸ 20 ਦੀ ਸ਼ੂਟਿੰਗ ਸਤੰਬਰ ਵਿੱਚ ਹੋਵੇਗੀ ਸ਼ੁਰੂ, ਸਲਮਾਨ ਖਾਨ ਮੁੜ ਸੰਭਾਲਣਗੇ ਹੋਸਟਿੰਗ ਦੀ ਕਮਾਨ

Exit mobile version