skip to content

ਅੰਮ੍ਰਿਤਸਰ ਪੁਲਿਸ ਤੇ ਮਿਲਟਰੀ ਇੰਟੈਲੀਜੈਂਸ ਦੀ ਵੱਡੀ ਕਾਰਵਾਈ : ਕੈਮਬ੍ਰਿਜ ਸਕੂਲ ਨੇੜਿਓਂ ਅਸਾਲਟ ਰਾਈਫਲ ਬਰਾਮਦ

ਪੰਜਾਬ ਡੈਸਕ : ਅੰਮ੍ਰਿਤਸਰ ਦੇ ਲੋਹਾਰਕਾ ਰੋਡ ‘ਤੇ ਸਥਿਤ ਕੈਮਬ੍ਰਿਜ ਸਕੂਲ ਨੇੜੇ ਖਾਲੀ ਪਲਾਟਾਂ ਵਿੱਚੋਂ ਇੱਕ ਅਸਾਲਟ ਰਾਈਫਲ ਬਰਾਮਦ ਕੀਤੀ ਗਈ ਹੈ। ਕੰਬੋਹ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਇਹ ਅਸਾਲਟ ਰਾਈਫਲ ਬਰਾਮਦ ਕੀਤੀ। ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਇਸ ਗੱਲ ਦਾ ਪਤਾ … Continue reading ਅੰਮ੍ਰਿਤਸਰ ਪੁਲਿਸ ਤੇ ਮਿਲਟਰੀ ਇੰਟੈਲੀਜੈਂਸ ਦੀ ਵੱਡੀ ਕਾਰਵਾਈ : ਕੈਮਬ੍ਰਿਜ ਸਕੂਲ ਨੇੜਿਓਂ ਅਸਾਲਟ ਰਾਈਫਲ ਬਰਾਮਦ