Site icon Dainik Savera Punjab

Assam Train Accident : ਕੋਲਕਾਤਾ-ਸੈਰਾਂਗ ਐਕਸਪ੍ਰੈਸ ਦੇ 7 ਡੱਬੇ ਪਟੜੀ ਤੋਂ ਉਤਰੇ ; ਕਈ ਯਾਤਰੀਆਂ ਜ਼ਖ਼ਮੀ, ਜਾਂਚ ਜਾਰੀ

Assam Train Accident : ਬੁੱਧਵਾਰ ਸਵੇਰੇ ਅਸਾਮ ਤੋਂ ਇੱਕ ਵੱਡੇ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਕੋਲਕਾਤਾ-ਸੈਰੰਗ ਐਕਸਪ੍ਰੈਸ ਦੇ ਸੱਤ ਡੱਬੇ ਪਟੜੀ ਤੋਂ ਉਤਰ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਗੁਹਾਟੀ ਦੇ ਬਾਹਰੀ ਇਲਾਕੇ ਵਿੱਚ ਦਿਗਾਰੂ ਨੇੜੇ ਵਾਪਰੀ। ਅੱਜ ਸਵੇਰੇ ਵਾਪਰੀ ਇਸ ਘਟਨਾ ਵਿੱਚ ਕੁਝ ਯਾਤਰੀ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲਗੱਡੀ ਮਿਜ਼ੋਰਮ ਤੋਂ ਕੋਲਕਾਤਾ ਵੱਲ ਜਾ ਰਹੀ ਸੀ। ਹਾਦਸੇ ਦੇ ਕਾਰਨਾਂ ਅਤੇ ਜ਼ਖਮੀ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਵੇਰਵੇ ਅਜੇ ਉਪਲਬਧ ਨਹੀਂ ਹਨ।

Guwahati, Assam: Six coaches of a passenger train derailed at Digaru railway station in Assam’s Kamrup (Metro) district

Kapinjal Kishore Sharma, CPRO of Northeast Frontier Railway, told ANI over the phone that there is no report of any casualties so far.

“Six coaches of the Kolkata-Sairang express have derailed at Digaru railway station at around 6:54 a.m. today. So far, no casualties have been reported. Our senior officials have rushed to the spot,” Kapinjal Kishore Sharma said.

More details are awaited— ANI (@ANI) November 11, 2026

Exit mobile version