Asian Games 2026 : ਭਾਰਤੀ ਮਿਕਸਡ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਏਸ਼ੀਅਨ ਖੇਡਾਂ 2026 ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਮਹਿਲਾ ਟੀਮ ਦੀ ਸੋਨ ਤਗਮਾ ਜਿੱਤ ਤੋਂ ਬਾਅਦ, ਰਾਜੇਸ਼ ਜਾਧਵ ਅਤੇ ਚਿਕਿਥਾ ਤਾਨੀਪਾਰਥੀ ਦੀ ਜੋੜੀ ਨੇ ਮਿਕਸਡ ਕੰਪਾਊਂਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਨੂੰ ਇੱਕ ਰੋਮਾਂਚਕ ‘ਸ਼ੂਟ-ਆਫ’ ਵਿੱਚ ਹਰਾਇਆ। ਫਾਈਨਲ ਮੁਕਾਬਲਾ 157-157 ਦੇ ਸਕੋਰ … Continue reading Asian Games 2026 : ਰਾਜੇਸ਼-ਚਿਕਿਥਾ ਨੇ ਮਿਕਸਡ ਕੰਪਾਊਂਡ ਮੁਕਾਬਲੇ ‘ਚ ਜਿੱਤਿਆ ਗੋਲਡ ; 2028 ਓਲੰਪਿਕ ਲਈ ਵੀ ਜਗ੍ਹਾ ਪੱਕੀ
Copy and paste this URL into your WordPress site to embed
Copy and paste this code into your site to embed