Last Updated: August 16, 2026
11 months ਪਹਿਲਾ
Asia Cup 2025 : ਏਸ਼ੀਆ ਕਪ 2025 ਵਿੱਚ ਭਾਰਤ ਦੀ ਖਿਤਾਬੀ ਜਿੱਤ ਤੋਂ ਬਾਅਦ ਕਪਤਾਨ ਸੂਰਿਆ ਕੁਮਾਰ ਯਾਦਵ ਮੁੰਬਈ ਪਹੁੰਚੇ। ਇੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਫੈਨਾਂ ਨੇ ਖੁਸ਼ੀ ਵਿੱਚ ਨਾਰੇਬਾਜ਼ੀ ਕੀਤੀ ਅਤੇ ਫੁੱਲਾਂ ਨਾਲ ਕਪਤਾਨ ਦਾ ਸਵਾਗਤ ਕਰਦੇ ਹੋਏ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾਇਆ।
5 days ਪਹਿਲਾ
6 days ਪਹਿਲਾ
मेष: दिन शुभ रहेगा...