skip to content

ਸਰਵਿਸ ਪਿਸਤੌਲ ਨਾਲ ASI ਨੇ ਆਪਣੇ-ਆਪ ਨੂੰ ਮਾਰੀ ਗੋਲੀ, ਤਰਨਤਾਰਨ ‘ਚ ਪੋਸਟ ਇੰਚਾਰਜ ਵਜੋਂ ਨਿਭਾ ਰਿਹਾ ਸੀ ਸੇਵਾਵਾਂ

Punjab News Desk : ਪੱਟੀ ਵਿਧਾਨ ਸਭਾ ਹਲਕੇ ਅਧੀਨ ਕੈਰੋਂ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਖੁਦਕੁਸ਼ੀ ਦੇ ਪਿੱਛੇ ਦਾ ਕਾਰਨ … Continue reading ਸਰਵਿਸ ਪਿਸਤੌਲ ਨਾਲ ASI ਨੇ ਆਪਣੇ-ਆਪ ਨੂੰ ਮਾਰੀ ਗੋਲੀ, ਤਰਨਤਾਰਨ ‘ਚ ਪੋਸਟ ਇੰਚਾਰਜ ਵਜੋਂ ਨਿਭਾ ਰਿਹਾ ਸੀ ਸੇਵਾਵਾਂ