skip to content

ਅਰਸ਼ਦ ਵਾਰਸੀ ਨੇ 35 ਸਾਲ ਦੀ ਸਿਗਰਟ ਲਤ ਸਿਰਫ਼ 7 ਦਿਨ ਵਿੱਚ ਛੱਡੀ ਜਾਣੋਂ ਕਿਵੇਂ…!

ਨਵੀਂ ਦਿੱਲੀ (ਦੈਨਿਕ ਸਵੇਰਾ): ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਦੱਸਿਆ ਹੈ ਕਿ ਉਹ 35 ਸਾਲ ਤੋਂ ਚੱਲ ਰਹੀ ਸਿਗਰਟ ਦੀ ਲਤ ਤੋਂ ਪੂਰੀ ਤਰ੍ਹਾਂ ਬਾਹਰ ਆ ਗਏ ਹਨ। ਹੁਣ ਉਨ੍ਹਾਂ ਨੂੰ ਸਿਗਰਟ ਪੀਣ ਦੀ ਕੋਈ ਇੱਛਾ ਨਹੀਂ ਹੁੰਦੀ। ਇਹ ਸਭ ਕੁਝ ਇੱਕ ਤਰੀਕੇ ਨਾਲ ਸੰਭਵ ਹੋਇਆ ਅਤੇ ਉਹ ਵੀ ਕੇਵਲ 7 ਦਿਨਾਂ ਵਿੱਚ। 50 ਲੱਖ … Continue reading ਅਰਸ਼ਦ ਵਾਰਸੀ ਨੇ 35 ਸਾਲ ਦੀ ਸਿਗਰਟ ਲਤ ਸਿਰਫ਼ 7 ਦਿਨ ਵਿੱਚ ਛੱਡੀ ਜਾਣੋਂ ਕਿਵੇਂ…!