skip to content

ਦਿੱਲੀ ਮੈਟਰੋ ਦੇ 10 ਸਟੇਸ਼ਨਾਂ ‘ਤੇ ਸ਼ੁਰੂ ਹੋਵੇਗੀ ‘ਅਰਪਨ ਕੇਂਦਰ’ ਪਹਿਲ, ਪੁਰਾਣੇ ਕੱਪੜਿਆਂ ਨੂੰ ਮਿਲੇਗਾ ਨਵਾਂ ਜੀਵਨ

ਦਿੱਲੀ ਸਰਕਾਰ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਵੱਲੋਂ ਇੱਕ ਨਵੀਂ ਵਾਤਾਵਰਣ-ਮਿਤਰ ਪਹਿਲ ‘ਅਰਪਨ ਕੇਂਦਰ’ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਦਿੱਲੀ ਦੇ 10 ਮੁੱਖ ਮੈਟਰੋ ਸਟੇਸ਼ਨਾਂ ‘ਤੇ ਪੁਰਾਣੇ ਅਤੇ ਵਰਤੋਂ ਤੋਂ ਬਾਹਰ ਹੋ ਚੁੱਕੇ ਕੱਪੜੇ ਇਕੱਠੇ ਕਰਨ ਲਈ ਵਿਸ਼ੇਸ਼ ਕਲੈਕਸ਼ਨ ਬਕਸੇ ਲਗਾਏ ਜਾਣਗੇ। ਯਾਤਰੀ ਆਪਣੇ ਪੁਰਾਣੇ ਕੱਪੜੇ ਇਨ੍ਹਾਂ ਬਕਸਿਆਂ ਵਿੱਚ ਦਾਨ ਕਰ … Continue reading ਦਿੱਲੀ ਮੈਟਰੋ ਦੇ 10 ਸਟੇਸ਼ਨਾਂ ‘ਤੇ ਸ਼ੁਰੂ ਹੋਵੇਗੀ ‘ਅਰਪਨ ਕੇਂਦਰ’ ਪਹਿਲ, ਪੁਰਾਣੇ ਕੱਪੜਿਆਂ ਨੂੰ ਮਿਲੇਗਾ ਨਵਾਂ ਜੀਵਨ