ਨਵੀਂ ਦਿੱਲੀ (ਦੈਨਿਕ ਸਵੇਰਾ): ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਵਿੱਚ ਫਿਲਮ ‘ਕੈਲੋਰੀ’ ਲਈ ‘ਸਰਵੋਤਮ ਸਹਾਇਕ ਅਦਾਕਾਰ’ ਦਾ ਫਲੇਮ ਅਵਾਰਡ (Flame Award) ਜਿੱਤਿਆ ਹੈ। ਜਿੱਥੇ ਅਨੁਪਮ ਖੇਰ ਨੇ ਆਪਣੀ ਅਦਾਕਾਰੀ ਲਈ ਐਵਾਰਡ ਜਿੱਤਿਆ, ਉੱਥੇ ਹੀ ਫਿਲਮ ‘ਕੈਲੋਰੀ’ ਨੂੰ ਫੈਸਟੀਵਲ ਦੀ … Continue reading ਭਾਰਤ ਦਾ ਮਾਣ: ਅਨੁਪਮ ਖੇਰ ਨੇ ਲੰਡਨ ‘ਚ ਜਿੱਤਿਆ ਸਰਵੋਤਮ ਸਹਾਇਕ ਅਦਾਕਾਰ ਦਾ ਖਿਤਾਬ, ਫਿਲਮ ‘ਕੈਲੋਰੀ’ ਦੀ ਹੋਈ ਬੱਲੇ-ਬੱਲੇ।
Copy and paste this URL into your WordPress site to embed
Copy and paste this code into your site to embed