skip to content

ਅੰਜਨਾ ਓਮ ਕਸ਼ਯਪ ਵੱਲੋਂ ਖਾਨ ਸਰ ਖ਼ਿਲਾਫ਼ 2 ਕਰੋੜ ਦਾ ਮਾਣਹਾਨੀ ਕੇਸ, ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਅੱਜ

ਨਵੀਂ ਦਿੱਲੀ: ਪੱਤਰਕਾਰ ਅੰਜਨਾ ਓਮ ਕਸ਼ਯਪ ਅਤੇ ਟੀਵੀ ਟੂਡੇ ਨੈੱਟਵਰਕ ਨੇ ਪ੍ਰਸਿੱਧ ਸਿੱਖਿਅਕ ਫੈਜ਼ਲ ਖਾਨ (ਖਾਨ ਸਰ) ਅਤੇ ਕੁਝ ਹੋਰਾਂ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ 2 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਮਾਮਲਾ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਅਤੇ ਮੁਹਿੰਮ ਨਾਲ ਜੁੜਿਆ ਹੋਇਆ ਹੈ। ਮਾਮਲੇ ਦੀ ਸੁਣਵਾਈ … Continue reading ਅੰਜਨਾ ਓਮ ਕਸ਼ਯਪ ਵੱਲੋਂ ਖਾਨ ਸਰ ਖ਼ਿਲਾਫ਼ 2 ਕਰੋੜ ਦਾ ਮਾਣਹਾਨੀ ਕੇਸ, ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਅੱਜ