ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਜੇ ਤੁਸੀ ਵੀ anime ਦੇਖਣ ਦੇ ਸ਼ੋਕਿਨ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਇਸ ਦੀ anime ਦੇਖਦੇ ਹੋ, ਤਾਂ ਇਨ੍ਹਾਂ ਦੀਆ ਨਾਮਜ਼ਦਗੀਆਂ ਦਾ ਐਲਾਨ ਹੋ ਗਿਆ ਹੈ। crunchyroll ਇੱਕ ਵੱਡਾ ਗਲੋਬਲ ਐਨੀਮੇ ਸਟ੍ਰੀਮਿੰਗ ਪਲੇਟਫਾਰਮ ਹੈ, ਜਿੱਥੇ ਤੁਸੀਂ ਹਜ਼ਾਰਾਂ ਐਨੀਮੇ ਸੀਰੀਜ਼, ਫ਼ਿਲਮਾਂ ਅਤੇ ਸਿਮੁਲਕਾਸਟ (ਜਪਾਨ ਨਾਲ਼ ਹੀ ਰਿਲੀਜ਼ ਹੋਣ ਵਾਲੇ ਐਪੀਸੋਡ) ਦੇਖ ਸਕਦੇ ਹੋ। ਇਹ Sony Group Corporation ਦੀ ਮਲਕੀਅਤ ਹੈ ਅਤੇ ਦੁਨੀਆ ਭਰ ਵਿੱਚ ਵਰਤਿਆ ਜਾਂਦਾ ਹੈ। crunchyroll ਦੀ ਸ਼ੁਰੂਆਤ 2006 ਵਿੱਚ San Francisco, USA ਵਿੱਚ ਹੋਈ ਸੀ।
Crunchyroll Anime Awards 2026 ਦਾ ਐਲਾਨ ਹੋ ਗਿਆ ਹੈ। ‘Gachiakuta’, ‘The Rose of Versailles’ ਅਤੇ ‘The Summer Hikaru Died’ ਸਮੇਤ ਕਈ ਵੱਡੇ ਟਾਈਟਲ ਇਸ ਸਾਲ ਦੀ ਦੌੜ ਵਿੱਚ ਹਨ। ਇਨਾਮ 23 ਮਈ ਨੂੰ ਦਿੱਤੇ ਜਾਣਗੇ ਅਤੇ ਕਈ ਮਸ਼ਹੂਰ ਹਸਤੀਆਂ ਪ੍ਰਜ਼ੈਂਟਰ ਹੋਣਗੀਆਂ। ਇਹ ਦਸਵਾਂ ਐਡੀਸ਼ਨ ਹੈ ਅਤੇ ਇਸ ਵਿੱਚ ਕਈ ਵੱਖ–ਵੱਖ ਸ਼੍ਰੇਣੀਆਂ ਸ਼ਾਮਲ ਹਨ।
ਇਨ੍ਵਾਂ series ਨੂੰ ਦੇਖਣ ਲਈ Crunchyroll: Watch Popular Anime, Play Games & Shop Online ਤੇ ਦੇਖ ਸਕਦੇ ਹਨ।
ਹੇਠਾਂ ਮੁੱਖ ਨਾਮਜ਼ਦਗੀਆਂ :
Anime of the Year
Dan Da Dan Season 2
Gachiakuta
My Hero Academia
Takopi’s Original Sin
The Apothecary Diaries Season 2
The Summer Hikaru Died
ਸੁਨੰਦਾ ਸ਼ਰਮਾ ਦਾ ਵੱਡਾ ਬਿਆਨ: ‘ਵਿਦਿਆਰਥੀ ਨੂੰ ਮਾਫ਼ ਕਰੋ, ਉਸਦਾ ਇਰਾਦਾ ਗਲਤ ਨਹੀਂ ਸੀ’
Film of the Year
100 Meters
Chainsaw Man – The Movie: Reze Arc
Demon Slayer: Infinity Castle
Mononoke the Movie: Chapter II – The Ashes of Rage
Scarlet
The Rose of Versailles
Best Original Anime
Apocalypse Hotel
Digimon Beatbreak
Lazarus
Mobile Suit Gundam GQuuuuuuX
Moonrise
Zenshu
Best Continuing Series
Dan Da Dan Season 2
Kaiju No. 8
My Hero Academia
One Piece
Solo Leveling Season 2
Spy x Family Season 3
Best New Series
Clevatess
Gachiakuta
Sakamoto Days
Takopi’s Original Sin
The Fragrant Flower Blooms With Dignity
The Summer Hikaru Died
Amul ਬ੍ਰਾਂਡ ਦਾ ਟਰਨਓਵਰ 1 ਲੱਖ ਕਰੋੜ ਪਾਰ, ਦੁਨੀਆ ਦੀ ਨੰਬਰ 1 ਕੋਆਪਰੇਟਿਵ ਦਾ ਦਰਜਾ ਹਾਸਿਲ
Best Action
Dan Da Dan Season 2
Gachiakuta
Kaiju No. 8
My Hero Academia
One Piece
Solo Leveling Season 2
Best Comedy
City The Animation
Dan Da Dan
My Dress-Up Darling Season 2
Ranma 1/2 Season 2
Spy x Family Season 3
Witch Watch
Best Drama
Anne Shirley
Blue Box
Orb: On the Movements of the Earth
Takopi’s Original Sin
The Apothecary Diaries Season 2
The Summer Hikaru Died
Best Isekai Anime
Campfire Cooking in Another World Season 2
Disney Twisted-Wonderland: Episode of Heartslabyul
From Bureaucrat to Villainess
Konosuba Season 3
Re:Zero Season 3
Zenshu
Best Romance
Blue Box
Dan Da Dan Season 2
Honey Lemon Soda
My Dress-Up Darling Season 2
Ranma 1/2 Season 2
The Fragrant Flower Blooms With Dignity
Best Slice of Life
Anne Shirley
Blue Box
City The Animation
My Dress-Up Darling Season 2
Spy x Family Season 3
The Fragrant Flower Blooms With Dignity
Best Animation
Dan Da Dan Season 2
Gachiakuta
My Hero Academia
One Piece
Solo Leveling Season 2
Takopi’s Original Sin
ਵੋਟਿੰਗ 15 ਅਪ੍ਰੈਲ ਤੱਕ ਚੱਲੇਗੀ।
