skip to content

ਬ੍ਰੇਕਅੱਪ ਤੋਂ ਨਾਰਾਜ਼ ਪ੍ਰੇਮੀ ਨੇ ਕਿਰਾਏ ਦੀ ਕਾਰ ‘ਚ ਪ੍ਰੇਮਿਕਾ ਨੂੰ ਅਗਵਾ ਕਰਕੇ, ਕਾਰ ਵਿੱਚ ਬੰਬ ਧਮਾਕਾ ਕਰ ਕੀਤੀ ਖੁਦਕੁਸ਼ੀ

ਬੈਂਗਲੁਰੂ ਨਿਊਜ਼ : ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬ੍ਰੇਕਅੱਪ ਤੋਂ ਨਾਰਾਜ਼ ਇੱਕ ਨੌਜਵਾਨ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਕਥਿਤ ਤੌਰ ‘ਤੇ ਅਗਵਾ ਕੀਤਾ ਅਤੇ ਬਾਅਦ ਵਿੱਚ ਕਾਰ ਵਿੱਚ ਦੇਸੀ ਬੰਬ ਧਮਾਕਾ ਕਰਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ ਕਲਾਮਬੇਲਾ ਨੇੜੇ ਨੈਸ਼ਨਲ ਹਾਈਵੇ-48 ‘ਤੇ ਵਾਪਰੀ। ਪੁਲਿਸ ਮੁਤਾਬਕ … Continue reading ਬ੍ਰੇਕਅੱਪ ਤੋਂ ਨਾਰਾਜ਼ ਪ੍ਰੇਮੀ ਨੇ ਕਿਰਾਏ ਦੀ ਕਾਰ ‘ਚ ਪ੍ਰੇਮਿਕਾ ਨੂੰ ਅਗਵਾ ਕਰਕੇ, ਕਾਰ ਵਿੱਚ ਬੰਬ ਧਮਾਕਾ ਕਰ ਕੀਤੀ ਖੁਦਕੁਸ਼ੀ