skip to content

ਛੋਟੀਆਂ-ਛੋਟੀਆਂ ਗੱਲਾਂ ‘ਤੇ ਆਉਂਦਾ ਗੁੱਸਾ ਜਾਂ ਹੋ ਗਏ ਓ ਚਿੜਚਿੜੇ ? ਜਾਣੋ ਗੁੱਸੇ ‘ਤੇ ਕਾਬੂ ਪਾਉਣ ਲਈ ਕੁਝ ਸਧਾਰਨ ਜੋਤਿਸ਼ ਉਪਾਅ

Anger Management Astrology : ਗੁੱਸਾ ਆਉਣਾ ਮਨੁੱਖੀ ਭਾਵਨਾਵਾਂ ਦਾ ਇੱਕ ਆਮ ਹਿੱਸਾ ਹੈ; ਹਾਲਾਂਕਿ, ਜੇਕਰ ਕੋਈ ਵਿਅਕਤੀ ਅਕਸਰ ਛੋਟੇ-ਛੋਟੇ ਮੁੱਦਿਆਂ ‘ਤੇ ਆਪਣਾ ਆਪਾ ਗੁਆ ਬੈਠਦਾ ਹੈ, ਤਾਂ ਇਸ ਨਾਲ ਰਿਸ਼ਤਿਆਂ ਅਤੇ ਰੋਜ਼ਾਨਾ ਦੇ ਕੰਮਕਾਜ ‘ਤੇ ਅਸਰ ਪੈ ਸਕਦਾ ਹੈ। ਜੋਤਿਸ਼ ਵਿੱਚ, ਸੁਭਾਅ ਅਤੇ ਭਾਵਨਾਵਾਂ ਦਾ ਸਬੰਧ ਮੰਗਲ ਅਤੇ ਚੰਦਰਮਾ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਮੰਗਲ … Continue reading ਛੋਟੀਆਂ-ਛੋਟੀਆਂ ਗੱਲਾਂ ‘ਤੇ ਆਉਂਦਾ ਗੁੱਸਾ ਜਾਂ ਹੋ ਗਏ ਓ ਚਿੜਚਿੜੇ ? ਜਾਣੋ ਗੁੱਸੇ ‘ਤੇ ਕਾਬੂ ਪਾਉਣ ਲਈ ਕੁਝ ਸਧਾਰਨ ਜੋਤਿਸ਼ ਉਪਾਅ