skip to content

BREAKING : ਅਸਾਮ ਦੇ ਜੋਰਹਾਟ ‘ਚ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ, ਲੈਂਡਿੰਗ ਤੋਂ ਬਾਅਦ ਲੱਗੀ ਅੱਗ

Breaking News : ਅਸਾਮ ਦੇ ਜੋਰਹਾਟ ਏਅਰਬੇਸ ‘ਤੇ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਨੂੰ ਉਤਰਨ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਏਅਰਬੇਸ ਦੇ ਕੰਪਲੈਕਸ ਦੇ ਅੰਦਰ ਵਾਪਰੀ। ਏਅਰਬੇਸ ‘ਤੇ ਤਾਇਨਾਤ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ … Continue reading BREAKING : ਅਸਾਮ ਦੇ ਜੋਰਹਾਟ ‘ਚ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ, ਲੈਂਡਿੰਗ ਤੋਂ ਬਾਅਦ ਲੱਗੀ ਅੱਗ