skip to content

ਅੰਮ੍ਰਿਤਸਰ ਖੁਦਕੁਸ਼ੀ ਕੇਸ: ਮੰਤਰੀ ਭੁੱਲਰ ਦਾ ਮੋਬਾਈਲ ਤੇ CCTV DVR ਅਜੇ ਵੀ ਗਾਇਬ, ਪੁਲਿਸ ਨੂੰ ਰਿਮਾਂਡ ਵਧਾਉਣਾ ਪਿਆ

PUNJAB DESK: ਅੰਮ੍ਰਿਤਸਰ ਪੁਲਿਸ ਨੂੰ ਅਜੇ ਵੀ ਬਰਖਾਸਤ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਮੋਬਾਈਲ ਫੋਨ ਨਹੀਂ ਮਿਲਿਆ, ਜੋ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਵਿੱਚ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੁਲਿਸ ਨੂੰ ਭੁੱਲਰ ਦੇ ਪੱਟੀ ਤਰਨਤਾਰਨ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਹੀਂ ਮਿਲਿਆ। ਅਦਾਲਤ ਨੂੰ ਇਹ … Continue reading ਅੰਮ੍ਰਿਤਸਰ ਖੁਦਕੁਸ਼ੀ ਕੇਸ: ਮੰਤਰੀ ਭੁੱਲਰ ਦਾ ਮੋਬਾਈਲ ਤੇ CCTV DVR ਅਜੇ ਵੀ ਗਾਇਬ, ਪੁਲਿਸ ਨੂੰ ਰਿਮਾਂਡ ਵਧਾਉਣਾ ਪਿਆ