Punjab News
Punjab News

Amritsar Search Operation : ਅੰਮ੍ਰਿਤਸਰ ਰੇਲਵੇ ਸਟੇਸ਼ਨ, ਜੋ ਦੇਸ਼ ਦੇ ਮਹੱਤਵਪੂਰਨ ਸਟੇਸ਼ਨਾਂ ਵਿੱਚੋਂ ਇੱਕ ਹੈ, ‘ਤੇ ਤਿਓਹਾਰਾਂ ਦੇ ਮੱਦੇਨਜ਼ਰ ਚੈਕਿੰਗ ਅਭਿਆਨ ਚਲਾਇਆ ਗਿਆ।
ਜੀ.ਆਰ.ਪੀ. ਪੰਜਾਬ ਦੇ ਐਸ.ਪੀ. ਗੁਰਵਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਇਹ ਚੈਕਿੰਗ ਕੀਤੀ। ਸਟੇਸ਼ਨ ਵਿੱਚ 16 ਤੋਂ ਵੱਧ ਸੀਸੀਟੀਵੀ ਕੈਮਰੇ ਅਤੇ 100 ਤੋਂ ਵੱਧ ਮੁਲਾਜ਼ਮ ਤैनਾਤ ਕੀਤੇ ਗਏ।