skip to content

Amritsar Police heroin seizure: 30 ਕਿਲੋ ਹੈਰੋਇਨ ਸਣੇ 6 ਤਸਕਰ ਗ੍ਰਿਫ਼ਤਾਰ, ਦੁਬਈ ਤੱਕ ਜੁੜੇ ਤਾਰ!

Amritsar Police heroin seizure: ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਇੱਕ ਵੱਡੀ ਕਾਰਵਾਈ ਵਿੱਚ ਸਰਹੱਦੀ ਨਸ਼ਾ ਤਸਕਰੀ ਗਿਰੋਹ ਨੂੰ ਤੋੜ ਦਿੱਤਾ ਹੈ। ਇਸ ਦੌਰਾਨ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 30.045 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੁਬਈ-ਅਧਾਰਿਤ ਤਸਕਰ ਨਾਲ ਸੰਬੰਧ ਪਹਿਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਇੱਕ ਦੁਬਈ-ਅਧਾਰਿਤ ਤਸਕਰ ਨਾਲ ਜੁੜੇ … Continue reading Amritsar Police heroin seizure: 30 ਕਿਲੋ ਹੈਰੋਇਨ ਸਣੇ 6 ਤਸਕਰ ਗ੍ਰਿਫ਼ਤਾਰ, ਦੁਬਈ ਤੱਕ ਜੁੜੇ ਤਾਰ!