Site icon Dainik Savera Punjab

ATS ਤੇ SOG ਦੇ ਸਾਂਝੇ ਆਪ੍ਰੇਸ਼ਨ ਨਾਲ ਅੰਮ੍ਰਿਤਸਰ ਬੱਸ ਸਟੈਂਡ ‘ਤੇ ਕਤਲ ਮਾਮਲੇ ਦਾ ਮਾਸਟਰਮਾਈਂਡ ਗੁਜਰਾਤ ‘ਚੋਂ ਗ੍ਰਿਫ਼ਤਾਰ

Amritsar Murder Case : ਅੰਮ੍ਰਿਤਸਰ ਦੇ ਬਦਨਾਮ ਬੱਸ ਸਟੈਂਡ ਕਤਲ ਕੇਸ ਦੇ ਲੋੜੀਂਦੇ ਮੁੱਖ ਮੁਲਜ਼ਮ ਨੂੰ ਗੁਜਰਾਤ ਏਟੀਐਸ (Gujarat ATS) ਅਤੇ ਜਾਮਨਗਰ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਸਾਂਝੇ ਆਪ੍ਰੇਸ਼ਨ ਵਿੱਚ ਜਾਮਨਗਰ ਜ਼ਿਲ੍ਹੇ ਦੇ ਮੇਘਪਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

DigiLocker ਨੂੰ ਲੈ ਕੇ Big Alert, ਜੇਕਰ ਤੁਸੀਂ ਗਲਤੀ ਨਾਲ Download ਕੀਤਾ Fake App ਤਾਂ ਤੁਰੰਤ ਕਰੋ ਇਹ ਕੰਮ

Exit mobile version