skip to content

ਅੰਮ੍ਰਿਤਸਰ ਦੇ MP ਗੁਰਜੀਤ ਔਜਲਾ ਦਾ ਕੇਂਦਰ ਨੂੰ ਪੱਤਰ, ਯੂਏਈ ਤੋਂ ਸਿੱਧੀਆਂ ਉਡਾਣਾਂ ਚਲਾਉਣ ਦੀ ਅਪੀਲ

ਪੰਜਾਬ ਡੈਸਕ (ਦੈਨਿਕ ਸਵੇਰਾ): ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਯੂਏਈ ਵਿੱਚ ਫਸੇ ਬਹੁਤ ਸਾਰੇ ਭਾਰਤੀ ਨਾਗਰਿਕਾਂ—ਖ਼ਾਸ ਕਰਕੇ ਪੰਜਾਬੀਆਂ—ਦੀ ਸੁਰੱਖਿਅਤ ਵਾਪਸੀ ਲਈ ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਤੁਰੰਤ ਹਸਤਖੇਪ ਦੀ ਮੰਗ ਕੀਤੀ ਹੈ। ਔਜਲਾ ਨੇ ਸ਼ਾਰਜਾਹ, ਦੁਬਈ ਅਤੇ ਅਬੂ ਧਾਬੀ ਵਿੱਚ ਫਸੇ ਯਾਤਰੀਆਂ ਦੀ ਨਾਜ਼ੁਕ ਸਥਿਤੀ … Continue reading ਅੰਮ੍ਰਿਤਸਰ ਦੇ MP ਗੁਰਜੀਤ ਔਜਲਾ ਦਾ ਕੇਂਦਰ ਨੂੰ ਪੱਤਰ, ਯੂਏਈ ਤੋਂ ਸਿੱਧੀਆਂ ਉਡਾਣਾਂ ਚਲਾਉਣ ਦੀ ਅਪੀਲ