skip to content

ਅਮ੍ਰਿਤਸਰ ਜੰਡਿਆਲਾ ਗੁਰੂ ‘ਚ 5 ਲੋਕਾਂ ਦੀ ਗੱਡੀ ‘ਤੇ ਹਮਲਾ

ਪੰਜਾਬ ਡੈਸਕ (ਦੈਨਿਕ ਸਵੇਰਾ): ਅਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਇਨੋਵਾ ਗੱਡੀ ‘ਤੇ ਦਿਨਦਿਹਾੜੇ ਗੋਲੀਆਂ ਚਲਾਈਆਂ। ਗੱਡੀ ਵਿੱਚ 5 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਔਰਤ ਸਰਪੰਚ ਅਤੇ ਉਸਦਾ ਪਤੀ ਵੀ ਸ਼ਾਮਲ ਸੀ। ਸਰਪੰਚ ਦਾ ਪਤੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਹਮਲਾ ਕਿਵੇਂ ਹੋਇਆ ਸਰਪੰਚ ਦੇ ਪਤੀ ਸੁਖਦੇਵ ਸਿੰਘ ਨੇ … Continue reading ਅਮ੍ਰਿਤਸਰ ਜੰਡਿਆਲਾ ਗੁਰੂ ‘ਚ 5 ਲੋਕਾਂ ਦੀ ਗੱਡੀ ‘ਤੇ ਹਮਲਾ