Punjab News
Punjab News

Amritsar GST Relief : ਜੀਐਸਟੀ ਫੋਰਮ ਨੂੰ ਲੈ ਕੇ ਤਰੁਣ ਚੁੱਗ ਨੇ ਨਹਿਰੂ ਸ਼ੋਪਿੰਗ ਕੰਪਲੈਕਸ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਜੀਐਸਟੀ ਸਲੈਬ ਵਿੱਚ ਕੀਤੀ ਗਈ ਕਟੌਤੀ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲੇਗਾ।