skip to content

Punjab : ਅੰਮ੍ਰਿਤਸਰ ਦੇ ਪਿੰਡ ਜੱਟਾ ‘ਚ ਬੀਤੀ ਰਾਤ ਘਰ ‘ਤੇ ਹੋਇਆ ਗ੍ਰੇਨੇਡ ਹਮਲਾ, ਦੋ ਪਰਿਵਾਰਕ ਮੈਂਬਰ ਜ਼ਖ਼ਮੀ, ਲੋਕਾਂ ‘ਚ ਦਹਿਸ਼ਤ

Amritsar Grenade Attack : ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਜੱਟਾ ਵਿੱਚ ਵੀਰਵਾਰ, 20 ਅਗਸਤ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰ ‘ਤੇ ਗ੍ਰਨੇਡ ਸੁੱਟੇ ਜਾਣ ਕਾਰਨ ਇੱਕ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਤਰਾਂ ਅਨੁਸਾਰ, ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਘਰ ‘ਤੇ ਗ੍ਰਨੇਡ ਸੁੱਟਣ ਤੋਂ ਬਾਅਦ ਭੱਜ … Continue reading Punjab : ਅੰਮ੍ਰਿਤਸਰ ਦੇ ਪਿੰਡ ਜੱਟਾ ‘ਚ ਬੀਤੀ ਰਾਤ ਘਰ ‘ਤੇ ਹੋਇਆ ਗ੍ਰੇਨੇਡ ਹਮਲਾ, ਦੋ ਪਰਿਵਾਰਕ ਮੈਂਬਰ ਜ਼ਖ਼ਮੀ, ਲੋਕਾਂ ‘ਚ ਦਹਿਸ਼ਤ