skip to content

PUNJAB : ‘ਆਪ’ ਸਰਪੰਚ ਦੇ ਪੁੱਤ ਦੀ ਗੋਲੀ ਮਾਰ ਕੇ ਹੱਤਿਆ ; ਦੋਸਤ ਨਾਲ ਗੁਰਦੁਆਰਾ ਸਾਹਿਬ ਆਇਆ ਸੀ ਮੱਥਾ ਟੇਕਣ

Amritsar Firing News : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੀਤੇ ਕਲਾਂ ਤੋਂ ਗੋਲੀਬਾਰੀ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਮਲਾਵਰਾਂ ਨੇ ਤੀਰਥ ਸਿੰਘ ਅਤੇ ਉਸਦੇ ਦੋਸਤ ਰਣਜੀਤ ਸਿੰਘ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜੋ ਉੱਥੇ ਮੱਥਾ ਟੇਕਣ ਆਏ ਸਨ। ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ, ਤੀਰਥ ਸਿੰਘ … Continue reading PUNJAB : ‘ਆਪ’ ਸਰਪੰਚ ਦੇ ਪੁੱਤ ਦੀ ਗੋਲੀ ਮਾਰ ਕੇ ਹੱਤਿਆ ; ਦੋਸਤ ਨਾਲ ਗੁਰਦੁਆਰਾ ਸਾਹਿਬ ਆਇਆ ਸੀ ਮੱਥਾ ਟੇਕਣ