Site icon Dainik Savera Punjab

Amritsar weather update : ਅੰਮ੍ਰਿਤਸਰ ‘ਚ ਧੁੰਦ ਦਾ ਕਹਿਰ, ਆਵਾਜਾਈ ‘ਤੇ ਪਿਆ ਅਸਰ

Punjab News

Punjab News

Amritsar weather update : ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੋਹਰੇ ਕਾਰਨ ਵਿਜੀਬਿਲਟੀ ਬਹੁਤ ਘੱਟ ਹੋਣ ਨਾਲ ਆਵਾਜ਼ਾਈ ਪ੍ਰਣਾਲੀ ਕਾਫੀ ਪ੍ਰਭਾਵਿਤ ਹੋਈ। ਵਾਹਨ ਚਾਲਕਾਂ ਨੇ ਧੀਮੀ ਰਫਤਾਰ ਨਾਲ ਗੱਡੀਆਂ ਚਲਾ ਕੇ ਸੁਰੱਖਿਆ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਧੁੰਦ ਤੇ ਠੰਡ ਦਾ ਇਹ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

Exit mobile version