skip to content

ਅੰਮ੍ਰਿਤਸਰ: 3 ਦਿਨਾਂ ਦਾ ਬੱਚਾ ਹਸਪਤਾਲ ਤੋਂ ਚੋਰੀ—ਪੁਲਿਸ ਨੇ ਔਰਤ ਨੂੰ ਫੜਿਆ, ਬੱਚਾ ਸੁਰੱਖਿਅਤ ਮਿਲਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਗਵਾ ਕੀਤਾ ਗਿਆ ਨਵਜੰਮਾ ਬੱਚਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੱਭ ਲਿਆ ਅਤੇ ਸੁਰੱਖਿਅਤ ਤੌਰ ’ਤੇ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ। ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।   19 ਮਾਰਚ ਨੂੰ ਰਾਣੀ ਕੌਰ, ਵਾਸੀ ਪਿੰਡ ਕਸੇਲ … Continue reading ਅੰਮ੍ਰਿਤਸਰ: 3 ਦਿਨਾਂ ਦਾ ਬੱਚਾ ਹਸਪਤਾਲ ਤੋਂ ਚੋਰੀ—ਪੁਲਿਸ ਨੇ ਔਰਤ ਨੂੰ ਫੜਿਆ, ਬੱਚਾ ਸੁਰੱਖਿਅਤ ਮਿਲਿਆ