skip to content

PUNJAB CRIME : ਅੰਮ੍ਰਿਤਸਰ ‘ਚ ASI ‘ਤੇ ਫ਼ਾਇਰਿੰਗ ! ਸਿਰ ‘ਚ ਗੋਲੀ ਲੱਗਣ ਦੇ ਬਾਵਜੂਦ ਖ਼ੁਦ ਬਾਈਕ ਚਲਾ ਕੇ ਪਹੁੰਚੇ ਥਾਣੇ

Amritsar ASI Firing : ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਸਹਾਇਕ ਸਬ-ਇੰਸਪੈਕਟਰ (ASI) ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗੀ। ਗੰਭੀਰ ਸੱਟ ਲੱਗਣ ਦੇ ਬਾਵਜੂਦ, ASI ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਮੋਟਰਸਾਈਕਲ ਚਲਾ ਕੇ ਅਜਨਾਲਾ ਪੁਲਿਸ ਸਟੇਸ਼ਨ ਪਹੁੰਚੇ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ … Continue reading PUNJAB CRIME : ਅੰਮ੍ਰਿਤਸਰ ‘ਚ ASI ‘ਤੇ ਫ਼ਾਇਰਿੰਗ ! ਸਿਰ ‘ਚ ਗੋਲੀ ਲੱਗਣ ਦੇ ਬਾਵਜੂਦ ਖ਼ੁਦ ਬਾਈਕ ਚਲਾ ਕੇ ਪਹੁੰਚੇ ਥਾਣੇ