skip to content

Last Updated: June 14, 2026

Dainik Savera Times Logo

Phillaur News : ਅੰਮ੍ਰਿਤਸਰ ਏਅਰਪੋਰਟ ਤੋਂ ਘਰ ਜਾਂਦੇ ਪਰਿਵਾਰ ਦੀ ਰਸਤੇ ‘ਚ ਪਲਟੀ ਗੱਡੀ, 5 ਜਣੇ ਜ਼ਖਮੀ

9 months पहले

Phillaur News : ਅੰਮ੍ਰਿਤਸਰ ਏਅਰਪੋਰਟ ਤੋਂ ਘਰ ਜਾਂਦੇ ਪਰਿਵਾਰ ਦੀ ਰਸਤੇ ‘ਚ ਪਲਟੀ ਗੱਡੀ, 5 ਜਣੇ ਜ਼ਖਮੀ

Phillaur News : ਫਿੱਲੌਰ ਨੇੜੇ ਇੱਕ ਦੁੱਖਦਾਇਕ ਸੜਕ ਹਾਦਸਾ ਵਾਪਰਿਆ ਜਦੋਂ ਅੰਮ੍ਰਿਤਸਰ ਏਅਰਪੋਰਟ ਤੋਂ ਘਰ ਵਾਪਸੀ ਕਰ ਰਹੇ ਪਰਿਵਾਰ ਦੀ ਗੱਡੀ ਰਸਤੇ ‘ਚ ਅਚਾਨਕ ਪਲਟ ਗਈ। ਇਸ ਹਾਦਸੇ ‘ਚ ਪੰਜ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸਾ ਵਾਪਰਨ ਦੀ ਕਾਰਨ ਗੱਡੀ ਦਾ ਸੰਤੁਲਨ ਗੁਆਉਣਾ ਦੱਸਿਆ ਜਾ ਰਿਹਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

खबरें और भी हैं...

Copyright © 2026 Dainik Savera Times. All rights reserved.