skip to content

ਕਮਲ ਕੌਰ ਭਾਬੀ ਕਤਲ ਕਾਂਡ: ਅਮ੍ਰਿਤਪਾਲ ਮਹਿਰੋ ਦੁਬਈ ਤੋਂ ਕਾਬੂ

ਪੰਜਾਬ ਡੈਸਕ (ਦੈਨਿਕ ਸਵੇਰਾ): ਪਿਛਲੇ ਸਾਲ ਬਠਿੰਡਾ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਵਾਂਟੇਡ ਅਮ੍ਰਿਤਪਾਲ ਮਹਿਰੋ ਨੂੰ ਦੁਬਈ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੁਬਈ ਅਥਾਰਟੀ ਨੇ ਉਸਨੂੰ ਡਿਪੋਰਟ ਕੀਤਾ, ਜਿਸ ਤੋਂ ਬਾਅਦ ਭਾਰਤੀ ਜਾਂਚ ਏਜੰਸੀ ਦੇ ਅਧਿਕਾਰੀ ਉਸਨੂੰ ਲੈਣ ਲਈ ਦੁਬਈ ਗਏ। ਇਹ ਜਾਣਕਾਰੀ ਮਿਲਦੇ ਹੀ ਬਠਿੰਡਾ ਤੋਂ ਡੀਐਸਪੀ … Continue reading ਕਮਲ ਕੌਰ ਭਾਬੀ ਕਤਲ ਕਾਂਡ: ਅਮ੍ਰਿਤਪਾਲ ਮਹਿਰੋ ਦੁਬਈ ਤੋਂ ਕਾਬੂ