skip to content

ਲੁਧਿਆਣਾ ਦੇ ਅਮਰੀਕ ਸਿੰਘ ਨੇ ਕੰਨਾਂ ਨਾਲ ਭਾਰ ਚੁੱਕ ਕੇ ਪਾਕਿਸਤਾਨ ਦੇ ਜ਼ਫਰ ਗਿੱਲ ਦਾ ਤੋੜਿਆ ਰਿਕਾਰਡ ; ਕਾਇਮ ਕੀਤਾ ਵਿਸ਼ਵ ਰਿਕਾਰਡ

Amrik Singh World Record : ਅਮਰੀਕ ਸਿੰਘ ਲੁਧਿਆਣਾ ਦੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੇ ਕੰਨਾਂ ਦੀ ਵਰਤੋਂ ਕਰਕੇ 85 ਕਿਲੋਗ੍ਰਾਮ ਭਾਰ ਚੁੱਕ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ ; ਨਤੀਜੇ ਵਜੋਂ, ਉਨ੍ਹਾਂ ਦਾ ਨਾਮ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਅਤੇ ਇੰਗਲੈਂਡ ਦੀ ‘ਵਰਲਡ ਰਿਕਾਰਡ ਐਕਸੀਲੈਂਟ ਬੁੱਕ’ ਵਿੱਚ ਦਰਜ ਕੀਤਾ ਗਿਆ ਹੈ। … Continue reading ਲੁਧਿਆਣਾ ਦੇ ਅਮਰੀਕ ਸਿੰਘ ਨੇ ਕੰਨਾਂ ਨਾਲ ਭਾਰ ਚੁੱਕ ਕੇ ਪਾਕਿਸਤਾਨ ਦੇ ਜ਼ਫਰ ਗਿੱਲ ਦਾ ਤੋੜਿਆ ਰਿਕਾਰਡ ; ਕਾਇਮ ਕੀਤਾ ਵਿਸ਼ਵ ਰਿਕਾਰਡ