skip to content

BREAKING : ਪੰਜਾਬੀ ਗਾਇਕ ਐਮੀ ਵਿਰਕ ’ਤੇ ਨਹੀਂ ਹੋਈ ਫਾਈਰਿੰਗ ! ਗਾਇਕ ਦੇ ਪਿਤਾ ਨੇ ਦੱਸਿਆ ਘਟਨਾ ਦਾ ਪੂਰਾ ਸੱਚ

Ammy Virk Shooting News : ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ’ਤੇ ਫਾਈਰਿੰਗ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਮਾਮਲੇ ਨੂੰ ਮਹਿਜ਼ ਇੱਕ ਅਫਵਾਹ ਦੱਸਿਆ ਹੈ। ਜੀ ਹਾਂ ਪਿਤਾ ਵੱਲੋਂ ਗਾਇਕ ’ਤੇ ਫਾਈਰਿੰਗ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ … Continue reading BREAKING : ਪੰਜਾਬੀ ਗਾਇਕ ਐਮੀ ਵਿਰਕ ’ਤੇ ਨਹੀਂ ਹੋਈ ਫਾਈਰਿੰਗ ! ਗਾਇਕ ਦੇ ਪਿਤਾ ਨੇ ਦੱਸਿਆ ਘਟਨਾ ਦਾ ਪੂਰਾ ਸੱਚ