skip to content

ਅਮਿਤ ਸ਼ਾਹ ਦਾ ਛੱਤੀਸਗੜ੍ਹ ਦੌਰਾ — ਅੰਦਰੂਨੀ ਸੁਰੱਖਿਆ ‘ਤੇ ਕਿਹੜੇ ਵੱਡੇ ਫ਼ੈਸਲੇ ਹੋ ਸਕਦੇ ਹਨ ਇਥੇ ਜਾਣੋਂ।

ਨੈਸ਼ਨਲ ਡੈਸਕ: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਤਿੰਨ ਦਿਨਾਂ ਦੌਰੇ ਲਈ ਰਾਏਪੁਰ ਪਹੁੰਚਣਗੇ। ਆਪਣੇ ਦੌਰੇ ਦੌਰਾਨ ਉਹ ਰਾਜ ਦੀ ਅੰਦਰੂਨੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਦੇ ਨਾਲ ਖੱਬੇ ਪੱਖੀ ਅਤਿਵਾਦ ਨਾਲ ਜੁੜੇ ਮੁੱਦਿਆਂ ‘ਤੇ ਵੀ ਵਿਚਾਰ ਕਰਨਗੇ। ਇਸ ਤੋਂ ਇਲਾਵਾ ਉਹ ਰਾਏਪੁਰ ਅਤੇ ਜਗਦਲਪੁਰ ਵਿੱਚ ਕਈ ਨਿਰਧਾਰਤ ਕਾਰਜਕ੍ਰਮਾਂ ਵਿੱਚ ਸ਼ਿਰਕਤ ਕਰਨਗੇ। … Continue reading ਅਮਿਤ ਸ਼ਾਹ ਦਾ ਛੱਤੀਸਗੜ੍ਹ ਦੌਰਾ — ਅੰਦਰੂਨੀ ਸੁਰੱਖਿਆ ‘ਤੇ ਕਿਹੜੇ ਵੱਡੇ ਫ਼ੈਸਲੇ ਹੋ ਸਕਦੇ ਹਨ ਇਥੇ ਜਾਣੋਂ।