skip to content

ਅਮਰੀਕਾ ਨੇ ਨਸ਼ਾ ਤਸਕਰੀ ਦੀ ਕਿਸ਼ਤੀ ਉਡਾਈ — ਚਾਰ ਮਾਰੇ, ਵਿਸ਼ਵ ’ਚ ਚਿੰਤਾ

ਅਮਰੀਕਾ: ਵੈਨੇਜ਼ੁਏਲਾ ਦੇ ਤੱਟ ਤੋਂ ਦੂਰ ਅੰਤਰਰਾਸ਼ਟਰੀ ਪਾਣੀਆਂ ’ਚ ਅਮਰੀਕਾ ਨੇ ਇੱਕ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀ ਕਿਸ਼ਤੀ ’ਤੇ ਫੌਜੀ ਹਮਲਾ ਕਰਕੇ ਚਾਰ ਨਾਰਕੋ-ਅੱਤਵਾਦੀਆਂ ਨੂੰ ਮਾਰ ਦਿੱਤਾ। ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਵੀਡੀਓ ਸਾਂਝਾ ਕਰਦਿਆਂ ਦੱਸਿਆ ਕਿ “ਜਿੰਨਾ ਚਿਰ ਨਸ਼ਾ ਅਮਰੀਕੀ ਨਾਗਰਿਕਾਂ ’ਤੇ ਹਮਲਾ ਕਰਦਾ ਰਹੇਗਾ, ਅਜਿਹੇ ਹਮਲੇ ਜਾਰੀ ਰਹਿਣਗੇ।”   ਸਮੁੰਦਰ … Continue reading ਅਮਰੀਕਾ ਨੇ ਨਸ਼ਾ ਤਸਕਰੀ ਦੀ ਕਿਸ਼ਤੀ ਉਡਾਈ — ਚਾਰ ਮਾਰੇ, ਵਿਸ਼ਵ ’ਚ ਚਿੰਤਾ