skip to content

ਅੰਬਾਲਾ ‘ਚ ਦਰਦਨਾਕ ਹਾਦਸਾ: 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 4 ਸਾਲਾ ਬੱਚੇ ਦੀ ਮੌਤ, 21 ਘੰਟੇ ਚੱਲਿਆ ਰੈਸਕਿਊ ਅਭਿਆਨ

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਧਨੌਰਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 4 ਸਾਲਾ ਬੱਚਾ ਨਿਰਵੈਰ ਸਿੰਘ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਕਰੀਬ 21 ਘੰਟਿਆਂ ਤੱਕ ਚੱਲੇ ਰੈਸਕਿਊ ਅਭਿਆਨ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ, ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ … Continue reading ਅੰਬਾਲਾ ‘ਚ ਦਰਦਨਾਕ ਹਾਦਸਾ: 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 4 ਸਾਲਾ ਬੱਚੇ ਦੀ ਮੌਤ, 21 ਘੰਟੇ ਚੱਲਿਆ ਰੈਸਕਿਊ ਅਭਿਆਨ