Amarnath Yatra Update : ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ ਅਸਥਾਈ ਤੌਰ ‘ਤੇ ਮੁਅੱਤਲ ਕੀਤੀ ਗਈ ਅਮਰਨਾਥ ਯਾਤਰਾ ਸ਼ਨੀਵਾਰ ਨੂੰ ਮੁੜ ਸ਼ੁਰੂ ਹੋ ਗਈ। ਪ੍ਰਸ਼ਾਸਨ ਦੇ ਅਨੁਸਾਰ, 1 ਅਗਸਤ, 2026 ਨੂੰ ਸਵੇਰੇ 7:00 ਵਜੇ ਤੱਕ 8,371 ਸ਼ਰਧਾਲੂ ਡੋਮੇਲ ਐਕਸੈਸ ਕੰਟਰੋਲ ਗੇਟ ਪਾਰ ਕਰਕੇ ਪਵਿੱਤਰ ਗੁਫਾ ਵੱਲ ਰਵਾਨਾ ਹੋ ਗਏ ਸਨ। ਇਸ ਸਮੂਹ ਵਿੱਚ ਪੁਰਸ਼, ਔਰਤਾਂ, ਬੱਚੇ, ਸਾਧੂ ਅਤੇ ਸਾਧਵੀਆਂ, ਟ੍ਰਾਂਸਜੈਂਡਰ ਸ਼ਰਧਾਲੂ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ।
On 01/08/2026,
— SDRF Kashmir (@KashmirSdrf) August 1, 2026
MRTs are on alert along the Yatra track to provide assistance to the pilgrims of Shri Amarnath Ji.https://t.co/cQ9nWluK1o pic.twitter.com/cXQOIlsKNi


