skip to content

Last Updated: June 9, 2026

Dainik Savera Times Logo

ਗੈਰਕਾਨੂੰਨੀ ਗਤੀਵਿਧੀਆਂ ਦੇ ਦੋਸ਼: ਚਾਰ ਡਾਕਟਰਾਂ ਦੇ ਲਾਇਸੈਂਸ ਰੱਦ

7 months पहले

ਗੈਰਕਾਨੂੰਨੀ ਗਤੀਵਿਧੀਆਂ ਦੇ ਦੋਸ਼: ਚਾਰ ਡਾਕਟਰਾਂ ਦੇ ਲਾਇਸੈਂਸ ਰੱਦ

ਨਵੀਂ ਦਿਲੀ: ਨੈਸ਼ਨਲ ਮੈਡੀਕਲ ਕਮਿਸ਼ਨ ਨੇ ਚਾਰ ਡਾਕਟਰਾਂ ਨੂੰ ਇੰਡੀਅਨ ਮੈਡੀਕਲ ਰਜਿਸਟਰ ਅਤੇ ਨੈਸ਼ਨਲ ਮੈਡੀਕਲ ਰਜਿਸਟਰ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਦਿੱਲੀ ਧਮਾਕੇ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ‘ਤੇ ਲਿਆ ਗਿਆ ਹੈ ਜਿਸ ਵਿੱਚ ਡਾ ਮੁਜ਼ੱਫਰ ਅਹਿਮਦ ਡਾ ਅਦੀਲ ਅਹਿਮਦ ਰਾਥਰ ਡਾ ਮੁਜ਼ਾਮਿਲ ਸ਼ਕੀਲ ਅਤੇ ਡਾ ਸ਼ਾਹੀਨ ਸਈਦ ਉੱਤੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀਆਂ ਧਾਰਾਵਾਂ ਹੇਠ ਦੋਸ਼ ਲਗਾਏ ਗਏ ਹਨ। ਕਮਿਸ਼ਨ ਨੇ ਸਾਫ ਕੀਤਾ ਹੈ ਕਿ ਇਹ ਚਾਰੇ ਡਾਕਟਰ ਹੁਣ ਅਗਲੇ ਹੁਕਮਾਂ ਤੱਕ ਨਾਂ ਤਾਂ ਦਵਾਈ ਲਿਖ ਸਕਣਗੇ ਅਤੇ ਨਾਂ ਹੀ ਕਿਸੇ ਵੀ ਤਰੀਕੇ ਦੀ ਡਾਕਟਰੀ ਸੇਵਾ ਦੇ ਸਕਣਗੇ।

VD : ਬਿਹਾਰ ਵਿਧਾਨ ਸਭਾ ਚੋਣਾਂ ਵਿੱਚ LJP ਨੇ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ

ਇਸ ਕਾਰਵਾਈ ਨਾਲ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਸਾਫ ਸੰਦੇਸ਼ ਦਿੱਤਾ ਹੈ ਕਿ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਪੇਸ਼ੇ ਵਿੱਚ ਢੀਲ ਨਹੀਂ ਦਿੱਤੀ ਜਾਵੇਗੀ। ਡਾਕਟਰੀ ਪੇਸ਼ਾ ਲੋਕਾਂ ਦੀ ਜਾਨ ਅਤੇ ਭਰੋਸੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀ ਪਵਿੱਤਰਤਾ ਬਣਾਈ ਰੱਖਣ ਲਈ ਕਾਨੂੰਨੀ ਪੱਧਰ ‘ਤੇ ਕੜੇ ਕਦਮ ਲੈਣੇ ਜ਼ਰੂਰੀ ਹਨ।

ਐਕਸ ਕਾਰਪੋਰੇਸ਼ਨ ਵੱਲੋਂ Apple ਅਤੇ OpenAi ਖ਼ਿਲਾਫ਼ ਵੱਡੀ ਕਾਨੂੰਨੀ ਚੁਣੌਤੀ

खबरें और भी हैं...

Copyright © 2026 Dainik Savera Times. All rights reserved.